متن و پخش آهنگ Garmi (From "Street Dancer 3D") (feat. Varun Dhawan) از Neha Kakkar
در این صفحه متن، مشخصات و راههای شنیدن آهنگ Garmi (From "Street Dancer 3D") (feat. Varun Dhawan) با صدای Neha Kakkar را مشاهده میکنید؛ اطلاعات این صفحه از داده ثبتشده همین اثر تهیه شده است.
Exclusive Song: Neha Kakkar - Garmi (From "Street Dancer 3D") (feat. Varun Dhawan)

متن کامل ترانه Garmi (From "Street Dancer 3D") (feat. Varun Dhawan) با صدای Neha Kakkar
ਕਾਲੀ ਰਾਤ, ਤੇ ਹੋਵੇ ਪਈ ਬਾਰਿਸ਼ ਤੇਰੀ ਯਾਦ ਕਰੇ ਕੋਈ ਸਾਜ਼ਿਸ਼ ਨਾਲੇ ਦਿਲ ਦੀ ਐ ਫ਼ਰਮਾਇਸ਼ ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ ♪ ਮੁਸ਼ਕਿਲ ਦਿਲ ਨੂੰ ਇੰਜ ਸਮਝਾਣਾ ਤੈਨੂੰ ਸੱਜਣਾ ਪੈਣਾ ਏ ਆਨਾ ਜਗ ਗਿਆ ਫ਼ਿਰ ਇਕ ਦਰਦ ਪੁਰਾਨਾ ਕੋਲ ਬਿਠਾ ਕੇ ਤੈਨੂੰ ਸੁਣਾਨਾ ਮਰਜਾਣੇ ਇਸ ਚੰਦਰੇ ਦਿਲ ਦੀ ਪੂਰੀ ਹੋ ਜਾਏ ਖੁਆਹਿਸ਼ ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ ਤੂੰ ਇਕ ਵਾਰੀ ਆਜਾ ਵੇ ਤੂੰ ਇਕ ਵਾਰੀ ਆਜਾ ਵੇ ਤੂੰ ਇਕ ਵਾਰੀ ਆਜਾ ਵੇ ਕਿ ਦਿਲ ਜ਼ਰਾ ਲਗ ਜਾਵੇ ♪
اطلاعات آهنگ Garmi (From "Street Dancer 3D") (feat. Varun Dhawan)
- خواننده
- Neha Kakkar
- تاریخ انتشار محتوا
- مدت آهنگ
- 3:02
کاور و مشخصات اثر از داده ثبتشده همان ترک دریافت شده است.